Punjabi

Goli Mp3 Song Download Sippy Gill

Goli Song Download Mp3: The song is sung by and has music by Joy-Atul While Bhupa Grewal has written the Goli lyrics. Download Goli Mp3 Song Below.

Goli Song Sippy Gill Mp3 Download

Vocal/Singer
Music Comsposer Joy-Atul
Lyricist Bhupa Grewal
Download Mp3

Goli Lyrics Sippy Gill

ਗੇੜਾ ਪਿੰਡ ਤੋ ਦੀ ਵਡੇ ਵੈਲੀ ਲਾ ਗਏ
ਗੈਰ ਹਾਜ਼ਰੀ ਦਾ ਫਾਇਦਾ ਨੀ ਉਠਾ ਗਏ
ਗੇੜਾ ਪਿੰਡ ਤੋ ਦੀ ਵਡੇ ਵੈਲੀ ਲਾ ਗਏ
ਗੈਰ ਹਾਜ਼ਰੀ ਦਾ ਫਾਇਦਾ ਨੀ ਉਠਾ ਗਏ
ਮੁੰਡੇ ਕਿਹੰਦੇ ਗੋਲੀ ਹਵਾ ਚ ਚਲਾ ਗਏ
ਕਾਹਣੂ ਸ਼ੇਰ ਦੇ ਮੱਥੇ ਨੂੰ ਹੱਥ ਲਾ ਲਿਆ
ਬਈ ਚੋਂਕ ਚ ਕਰ ਗੇ ਡੱਕਰੇ
ਬਈ ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਓਏ ਅਣਖਾਂ ਨਾਲ ਤੁੰਨੇ ਸਰਦਾਰਾ ਨਾਲ ਰਹਿਣੇ ਆ
ਓਏ ਲਾ ਦਿਆਗੇ ਸਿਰੇ ਗੱਲ ਹਿੱਕ ਠੋਕ ਕਿਹਨੇ ਆ
ਓਏ ਅਣਖਾਂ ਨਾਲ ਤੁੰਨੇ ਸਰਦਾਰਾ ਨਾਲ ਰਹਿਣੇ ਆ
ਓਏ ਲਾ ਦਿਆਗੇ ਸਿਰੇ ਗੱਲ ਹਿੱਕ ਠੋਕ ਕਿਹਨੇ ਆ
ਓ ਜਦੋ ਤੱਕ ਨੇ ਸੀਨੇ ਚ ਸਾਹ ਚੱਲਦੇ
ਬਈ ਗਭਰੂ ਬਣਾ ਦੂੰ ਬੱਕਰੇ
ਓਏ ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਓਏ ਪੌਂਡਾਂ ਡਾਲਰਾਂ ਦੇ ਨਾਲ ਜੇਬਾ ਰਹਿਣ ਭਰਿਆ
Bentley ਚ ਬਹਿਣ ਨਾਰਾ ਖਰੀਆਂ ਤੋ ਖਰੀਆਂ
ਓਏ ਪੌਂਡਾਂ ਡਾਲਰਾਂ ਦੇ ਨਾਲ ਜੇਬਾ ਰਹਿਣ ਭਰਿਆ
Bentley ਚ ਬੇਹਂ ਨਾਰਾ ਖਰੀਆਂ ਤੋ ਖਰੀਆਂ
ਪਰ ਇੱਜ਼ਤਾ ਦਾ ਮੁੱਲ ਅਸੀ ਜਾਣਦੇ
ਬਈ ਤੇਰੇ ਵਾਂਗੂ ਨ੍ਹਈਓ ਹੱਕਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਜੱਗ ਜਾਣੇ Sippy ਅਸਲਾ ਨਜ਼ਾਇਜ਼ ਰਖਦਾ
Grewal ਪਹਿਲੇ ਦਿਨ ਤੋ ਸ਼ੌਕੀਨ ਅੱਤ ਦਾ
ਜੱਗ ਜਾਣੇ Sippy ਅਸਲਾ ਨਜ਼ਾਇਜ਼ ਰਖਦਾ
Grewal ਪਹਿਲੇ ਦਿਨ ਤੋ ਸ਼ੌਕੀਨ ਅੱਤ ਦਾ
ਸਦਾ ਰੱਬ ਦੀ ਰਜ਼ਾ ਵਿਚ ਰਿਹਣੇ ਆ
ਸੁਬਹ ਸਾਡੇ ਬੜੇ ਅਥਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ
ਕੱਲਾ ਕੱਲਾ fire ਕਡ਼ੂ ਹਿੱਕ ਵਿਚ ਦੀ ਜਦੋ ਜਿਥੇ ਟੱਕਰੇ

Back to top button