Dil Di Gal Mp3 Song Download Kamal Kaler
Dil Di Gal Song Download Mp3: The Punjabi song is sung by Kamal Kaler and has music by Kamal Kaler While Vicky Morawalia has written the Dil Di Gal lyrics. Download Dil Di Gal Mp3 Song Below.
Dil Di Gal Song Kamal Kaler Mp3 Download
Vocal/Singer | Kamal Kaler |
---|---|
Music Comsposer | Kamal Kaler |
Lyricist | Vicky Morawalia |
Dil Di Gal Lyrics Kamal Kaler
ਓ ਐਸੀ ਨਜ਼ਰ ਮਿਲਾ ਕੇ ਸੋਹਣਾ
ਕਰ ਗਿਆ ਦਿਲ ਦੀਆਂ ਗੱਲਾਂ
ਹੋ ਚੰਨ ਵਰਗਾ ਮੁਖ ਤਕ ਕੇ ਓਹਦਾ
ਦਿਲੋਂ ਉਠੀਆਂ ਪ੍ਯਾਰ ਦੀਆਂ ਛੱਲਾਂ
ਛਿਡ਼ ਗਈਆਂ ਪ੍ਯਾਰ ਤਰੰਗਾ ਨੇ
ਚਿਹਰੇ ਤੇ ਆਇਆਂ ਸੰਗਾ ਨੇ
ਛਿਡ਼ ਗਈਆਂ ਪ੍ਯਾਰ ਤਰੰਗਾ ਨੇ
ਚਿਹਰੇ ਤੇ ਆਇਆਂ ਸੰਗਾ ਨੇ
ਨੈਨਾ ਦੇ ਨਾਲ ਨੈਣ ਮਿਲਾ
ਨੈਨਾ ਦੇ ਨਾਲ ਨੈਣ ਮਿਲਾ
ਸਾਨੂ ਤੇ ਤੱਕਣਾ ਨਈ ਆਉਂਦਾ
ਤੇਰੇ ਇਸ਼ਕ ਦੀ ਮਸਤੀ
ਸੋਹਣਿਆਂ ਇਸ਼ਕ ਦੀ ਮਸਤੀ
ਤੇਰੇ ਇਸ਼ਕ ਦੀ ਮਸਤੀ ਕੈਸੀ ਏ
ਸਾਨੂ ਤੇ ਦੱਸਣਾ ਨਈ ਆਉਂਦਾ
ਤੇਰੇ ਇਸ਼ਕ ਦੀ ਮਸਤੀ ਕੈਸੀ ਏ
ਸਾਨੂ ਤੇ ਦੱਸਣਾ ਨਈ ਆਉਂਦਾ
ਸਾਨੂ ਤੇ ਦੱਸਣਾ ਨਈ ਆਉਂਦਾ
ਸਾਨੂ ਤੇ ਦੱਸਣਾ ਨਈ ਆਉਂਦਾ
ਕੀਤੇ ਚੈਨ ਜਿਹਾ ਨਾ ਆਉਂਦਾ ਏ
ਇਕ ਨੀਂਦ ਨਾ ਆਉਂਦੀ ਰਾਤਾਂ ਨੂ
ਬੜਾ ਵਖਰਾ ਨਜ਼ਾਰਾ ਏ
ਕੀ ਨਾਮ ਦਿਆਂ ਮੁਲਾਕਾਤਾਂ ਨੂ
ਕੀਤੇ ਚੈਨ ਜਿਹਾ ਨਾ ਆਉਂਦਾ ਏ
ਇਕ ਨੀਂਦ ਨਾ ਆਉਂਦੀ ਰਾਤਾਂ ਨੂ
ਬੜਾ ਵਖਰਾ ਨਜ਼ਾਰਾ ਏ
ਕੀ ਨਾਮ ਦਿਆਂ ਮੁਲਾਕਾਤਾਂ ਨੂ
ਸੱਜਣਾ ਦੇ ਦਿਲ ਵਿਚ ਘਰ ਸਾਡਾ
ਸੱਜਣਾ ਦੇ ਦਿਲ ਵਿਚ ਘਰ ਸਾਡਾ
ਪਰ ਸਾਨੂ ਵਾਸਨਾ ਨਈ ਅਔਉਂਦਾ
ਤੇਰੇ ਇਸ਼ਕ ਦੀ ਮਸਤੀ
ਸੋਹਣਿਆਂ ਇਸ਼ਕ ਦੀ ਮਸਤੀ
ਤੇਰੇ ਇਸ਼ਕ ਦੀ ਮਸਤੀ ਕੈਸੀ ਏ
ਸਾਨੂ ਤੇ ਦੱਸਣਾ ਨਈ ਆਉਂਦਾ
ਤੇਰੇ ਇਸ਼ਕ ਦੀ ਮਸਤੀ ਕੈਸੀ ਏ
ਸਾਨੂ ਤੇ ਦੱਸਣਾ ਨਈ ਆਉਂਦਾ
ਸਾਨੂ ਤੇ ਦੱਸਣਾ ਨਈ ਆਉਂਦਾ
ਸਾਨੂ ਤੇ ਦੱਸਣਾ ਨਈ ਆਉਂਦਾ
ਮੈਂ ਜੇ ਸੋਹਣੇ ਦੀ ਸਿਫਤ ਕਰਾ
ਮੇਰੀ ਉਮਰ ਬੀਤ ਜੌ ਸਾਰੀ ਏ
ਨਿਜ਼ਾਮਪੁਰੀ ਸੁਣ ਕਾਲੇ ਵੇ
ਓਹਦੀ ਹਰ ਇਕ ਅਦਾ ਪ੍ਯਾਰੀ ਏ
ਮੈਂ ਜੇ ਸੋਹਣੇ ਦੀ ਸਿਫਤ ਕਰਾ
ਮੇਰੀ ਉਮਰ ਬੀਤ ਜੌ ਸਾਰੀ ਏ
ਨਿਜ਼ਾਮਪੁਰੀ ਸੁਣ ਕਾਲੇ ਵੇ
ਓਹਦੀ ਹਰ ਇਕ ਅਦਾ ਪ੍ਯਾਰੀ ਏ
ਜਿਸ ਤਾਲ ਤੇ ਸੋਹਣਾ ਨੱਚਦਾ ਏ
ਜਿਸ ਤਾਲ ਤੇ ਸੋਹਣਾ ਨੱਚਦਾ ਏ
ਸਾਨੂ ਤੇ ਨਚਨਾ ਨਈ ਆਉਂਦਾ
ਤੇਰੇ ਇਸ਼ਕ ਦੀ ਮਸਤੀ
ਸੋਹਣਿਆਂ ਇਸ਼ਕ ਦੀ ਮਸਤੀ
ਤੇਰੇ ਇਸ਼ਕ ਦੀ ਮਸਤੀ ਕੈਸੀ ਏ
ਸਾਨੂ ਤੇ ਦੱਸਣਾ ਨਈ ਆਉਂਦਾ
ਤੇਰੇ ਇਸ਼ਕ ਦੀ ਮਸਤੀ ਕੈਸੀ ਏ
ਸਾਨੂ ਤੇ ਦੱਸਣਾ ਨਈ ਆਉਂਦਾ
ਸਾਨੂ ਤੇ ਦੱਸਣਾ ਨਈ ਆਉਂਦਾ
ਸਾਨੂ ਤੇ ਦੱਸਣਾ ਨਈ ਆਉਂਦਾ