Punjabi

Confused Mp3 Song Download Deep Bajwa

Confused Song Download Mp3: The song is sung by and has music by Desi Crew While Mandeep Maavi has written the Confused lyrics. Download Confused Mp3 Song Below.

Confused Song Deep Bajwa Mp3 Download

Vocal/Singer
Music Comsposer Desi Crew
Lyricist Mandeep Maavi
Download Mp3

Confused Lyrics Deep Bajwa

Lyrics
Desi Crew, Desi Crew Desi Crew, Desi Crew
ਓ ਕਯੀ ਬਾਰ ਚਿਤ ਕਰੇ ਛੱਡ ਦਿਯਾ ਤੈਨੂ ਟੁੱਟ ਪੈਨੇਯਾ ਵੇ ਦਿਲੋਂ ਕਢ ਦਿਯਾ ਤੈਨੂ
ਓ ਕਯੀ ਬਾਰ ਚਿਤ ਕਰੇ ਛੱਡ ਦਿਯਾ ਤੈਨੂ ਟੁੱਟ ਪੈਨੇਯਾ ਵੇ ਦਿਲੋਂ ਕਢ ਦਿਯਾ ਤੈਨੂ
ਓ ਅੱਖ ਤੇਰੀ ਚੋਰ ਲਗਦੀ ਤੇ ਨੀਤ ਤੇਰੀ ਹੋਰ ਲਗਦੀ
ਹੁਸਨਾ ਨੂ ਠਗਣੇ ਚ ਮਾਹਰ ਲਗਦੇ ਜਿਹੜੇ ਹਿਸਾਬ ਨਾਲ ਤਾਰੀਫ ਮੇਰੀ ਕਰੀ ਪਯੀ ਆ
ਹੋ ਏਕ ਪਾਸੇ ਦਿਲ ਕਰੇ ਦਿਲ ਦੇ ਦਿਯਾ ਦੂਜੇ ਪਾਸੇ ਕੁੜੀ ਸਚੀ ਡਰੀ ਪਯੀ ਆ
ਏਕ ਪਾਸੇ ਦਿਲ ਕਰੇ ਦਿਲ ਦੇ ਦਿਯਾ ਦੂਜੇ ਪਾਸੇ ਕੁੜੀ ਸਚੀ ਡਰੀ ਪਯੀ ਆ
4 ਦਿਨ ਦੀ ਤਾਰੀਫ ਸਾਡੇ ਕਿਹੜੇ ਕੰਮ ਦੀ
ਫਿਰਦੀ ਮੰਡੀਰ ਇਥੇ ਭੁਖੀ ਚੰਮ ਦੀ
4 ਦਿਨ ਦੀ ਤਾਰੀਫ ਸਾਡੇ ਕਿਹੜੇ ਕੰਮ ਦੀ
ਫਿਰਦੀ ਮੰਡੀਰ ਇਥੇ ਭੁਖੀ ਚੰਮ ਦੀ
ਹਨਨਾ ਦਾ ਹਾਲ ਦੇਖ ਦਿਲ ਜਿਹਾ ਡਰੇ
ਛੱਡ ਰਾਹ ਮੇਰਾ ਮੈਨੂ ਜਾਣ ਦੇ ਘਰੇ
Use ਤੇ throw ਮੁੰਡੇ ਕਰ ਜਾਂਦੇ ਆ ਸ਼ਕ਼ ਉੱਤੇ ਸੂਈ ਤਾਹੀਓਂ ਅੜੀ ਪਯੀ ਆ
ਹੋ ਏਕ ਪਾਸੇ ਦਿਲ ਕਰੇ ਦਿਲ ਦੇ ਦਿਯਾ ਦੂਜੇ ਪਾਸੇ ਕੁੜੀ ਸਚੀ ਡਰੀ ਪਯੀ ਆ
ਏਕ ਪਾਸੇ ਦਿਲ ਕਰੇ ਦਿਲ ਦੇ ਦਿਯਾ ਦੂਜੇ ਪਾਸੇ ਕੁੜੀ ਸਚੀ ਡਰੀ ਪਯੀ ਆ
ਲਾਗੇ ਲਾਗੇ ਲਾਗੇ ਲਾਗੇ ਲੱਗੇ ਜਾਣਗੇ
ਮਿਠੀਯਾ ਗੱਲਾਂ ਦੇ ਨਾਲ ਤੁੱਗੇ ਜਾਣ ਕੇ
ਲਾਗੇ ਲਾਗੇ ਲਾਗੇ ਲਾਗੇ ਲੱਗੇ ਜਾਣਗੇ
ਮਿਠੀਯਾ ਗੱਲਾਂ ਦੇ ਨਾਲ ਤੁੱਗੇ ਜਾਣ ਕੇ
ਸੁਬਾਹ ਤੇਰਾ ਕਈ ਬਾਰ ਜਚ ਜਾਂਦਾ ਏ
ਰਬ ਦੀ ਸੋਂਹ ਦਿਲ ਵਿਚ ਲਥ ਜਾਂਦਾ ਏ
ਪੂਰਾ ਦਿਲ ਹਾਰਨੇ ਨੂ ਟਾਇਮ ਲਗਨਾ
ਥੋਡੀ ਜਿਹੀ ਤਾਂ ਅਖ ਮੇਰੀ ਲੜੀ ਪਯੀ ਆ
ਹੋ ਏਕ ਪਾਸੇ ਦਿਲ ਕਰੇ ਦਿਲ ਦੇ ਦਿਯਾ ਦੂਜੇ ਪਾਸੇ ਕੁੜੀ ਸਚੀ ਡਰੀ ਪਯੀ ਆ
ਏਕ ਪਾਸੇ ਦਿਲ ਕਰੇ ਦਿਲ ਦੇ ਦਿਯਾ ਦੂਜੇ ਪਾਸੇ ਕੁੜੀ ਸਚੀ ਡਰੀ ਪਯੀ ਆ
ਰੁੱਸਦਾ ਬੜਾ ਤੂ ਜਿਵੇ ਬਚਾ ਹੁੰਦਾ ਏ
ਪਤਾ ਹੌਲੀ ਹੌਲੀ ਲੱਗੂ ਕਿੰਨਾ ਸਚਾ ਹੁੰਦਾ ਏ
ਰੁੱਸਦਾ ਬੜਾ ਤੂ ਜਿਵੇ ਬਚਾ ਹੁੰਦਾ ਏ
ਪਤਾ ਹੌਲੀ ਹੌਲੀ ਲੱਗੂ ਕਿੰਨਾ ਸਚਾ ਹੁੰਦਾ ਏ
ਬੇਗਨੀਆ ਨੂ ਭੁਲ ਕੇ tweet ਨਾ ਕਰੀ
ਲੋਕਾਂ ਵਾਂਗੂ ਤੂ ਵੀ ਕੀਤੇ cheat ਨਾ ਕਰੀ
ਕਢ ਕੇ ਨਾ ਜਾਨ ਲੇ ਜੀ ਮੇਰੀ ਮਾਵੀ ਆ ਕੁੜੀ ਮਰਦੀ ਨਾ ਤੇਰੇ ਉੱਤੇ ਮਰੀ ਪਯੀ ਆ
ਹੋ ਏਕ ਪਾਸੇ ਦਿਲ ਕਰੇ ਦਿਲ ਦੇ ਦਿਯਾ ਦੂਜੇ ਪਾਸੇ ਕੁੜੀ ਸਚੀ ਡਰੀ ਪਯੀ ਆ
ਏਕ ਪਾਸੇ ਦਿਲ ਕਰੇ ਦਿਲ ਦੇ ਦਿਯਾ ਦੂਜੇ ਪਾਸੇ ਕੁੜੀ ਸਚੀ ਡਰੀ ਪਯੀ ਆ

Back to top button